Thu. Dec 7th, 2023


ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਨੇ ਸ਼ਨੀਵਾਰ ਨੂੰ ਸੱਤ ਉਪ-ਪ੍ਰਧਾਨ ਨਿਯੁਕਤ ਕਰਕੇ ਆਪਣੀ ਦਿੱਲੀ ਇਕਾਈ ਦਾ ਵਿਸਤਾਰ ਕੀਤਾ ਹੈ।

ਸੱਤ ਉਪ-ਪ੍ਰਧਾਨ ਦਲੀਪ ਪਾਂਡੇ, ਜਰਨੈਲ ਸਿੰਘ, ਗੁਲਾਬ ਸਿੰਘ, ਜਿਤੇਂਦਰ ਤੋਮਰ, ਰਿਤੂਰਾਜ ਝਾਅ, ਰਾਜੇਸ਼ ਗੁਪਤਾ ਅਤੇ ਕੁਲਦੀਪ ਕੁਮਾਰ ਹਨ।

ਪਾਰਟੀ ਨੇ ਉਪ ਪ੍ਰਧਾਨਾਂ ਦੀ ਨਿਯੁਕਤੀ ਨੂੰ ਨਿਯਮਤ ਪ੍ਰਕਿਰਿਆ ਕਰਾਰ ਦਿੱਤਾ ਹੈ।

ਪਰ ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਇਹ ਵਿਸਥਾਰ 2024 ਦੀਆਂ ਲੋਕ ਸਭਾ ਚੋਣਾਂ ਲਈ ‘ਆਪ’ ਦੀਆਂ ਤਿਆਰੀਆਂ ਦਾ ਜਾਪਦਾ ਹੈ।

Leave a Reply

Your email address will not be published. Required fields are marked *