ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ 10 ਨਵੇਂ ਨਾਮਜ਼ਦ ਮੈਂਬਰਾਂ ਵਿੱਚੋਂ ਨਿਸ਼ਾਨ ਸਿੰਘ ਬਰਤੋਲੀ ਕੁਰੂਕਸ਼ੇਤਰ ਅਤੇ ਸੋਹਣ ਸਿੰਘ ਗਰੇਵਾਲ ਦੇ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਹਰਿਆਣਾ ਦੇ ਬਾਬਾ ਗੁਲਜ਼ਾਰ ਅੱਜ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਵਿਖੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਧੰਨਵਾਦ ਕਰਨ ਪਹੁੰਚੇ। ਸਿੰਘ ਬੈਰਾਗੁੜਾ, ਬਾਬਾ ਅਜੀਤ ਸਿੰਘ ਰੁਗੁਆਣਾ, ਬਾਬਾ ਨਿਰਮਲ ਸਿੰਘ ਫੱਗੂ, ਬਾਬਾ ਮਲਕੀਤ ਸਿੰਘ ਕਮਲ, ਨੰਬਰਦਾਰ ਗੁਰਮੇਲ ਸਿੰਘ, ਬਲਵੀਰ ਸਿੰਘ ਵੀਰਾ, ਹਰਮਨਜੀਤ ਸਿੰਘ, ਗੁਰਤੇਜ ਸਿੰਘ ਤੇਜੀ ਰੋਮਾਣਾ, ਪਾਲੀ ਸਿੰਘ, ਭੋਚਾ ਸਿੰਘ ਮੈਂਬਰ, ਪਾਲਾ ਸਿੰਘ, ਸੀਤਾ ਸਿੰਘ ਚੱਕੀ ਵਾਲਾ, ਗੁਰਜੀਤ ਸਿੰਘ ਸੈਕਟਰੀ ਦਾਦੂ ਸਾਹਿਬ, ਫੱਗੂ, ਰੁਗੁਆਣਾ, ਕਮਲ ਪਿੰਡ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਕਾਰਜਕਾਰੀ ਮੈਂਬਰ ਜਥੇਦਾਰ ਸਤਪਾਲ ਸਿੰਘ ਰਾਮਗੜ੍ਹੀਆ ਪਿਹੋਵਾ ਵੀ ਮੌਜੂਦ ਸਨ।
Courtesy: kaumimarg