ਚੰਡੀਗੜ੍ਹ, -ਬਾਦਲਾਂ ਨੇ ਹਰੇਕ ਜਗ੍ਹਾ ਤੋਂ ਪੈਸੇ ਖਾਧੇ,   ਪ੍ਰੰਤੂ ਮੇਰੇ ਤੇ ਕੋਈ ਵੀ ਬੰਦਾ ਅਜਿਹਾ ਇਲਜ਼ਾਮ ਨਹੀਂ ਲਗਾ ਸਕਦਾ ।ਮੇਰਾ ਅਕਸ ਸਾਫ਼ ਸੁਥਰਾ ਹੈ, ਇਹ ਵਿਚਾਰ ਸੰਯੁਕਤ ਅਕਾਲੀ ਦਲ ਦੇ  ਮੁਖੀ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ  ਪ੍ਰਗਟ ਕੀਤੇ । ਉਨ੍ਹਾਂ ਮੰਨਿਆ ਕਿ ਰਾਜ ਸੱਤਾ ਦੌਰਾਨ ਉਨ੍ਹਾਂ ਨੇ ਹੋ ਰਹੀਆਂ ਵਧੀਕੀਆਂ ਨੂੰ ਪਾਰਟੀ ਪਲੇਟਫਾਰਮ ਤੇ ਵਾਰ ਵਾਰ ਚੁੱਕਿਆ , ਪ੍ਰੰਤੂ ਉਨ੍ਹਾਂ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਜਾਂਦਾ । ਇਨ੍ਹਾਂ ਗਲਤੀਆਂ ਦੀ ਅਸੀਂ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਮੰਗ ਚੁੱਕੇ ਹਨ।  ਹੁਣ ਉਹ ਪੰਜਾਬ ਦੇ ਭਲੇ ਲਈ ਸਿਧਾਂਤਾਂ ਦੀ ਲੜਾਈ ਲੜ ਰਹੇ ਹਨ । ਇਸ ਵਕਤ ਲੋਕ ਅਕਾਲੀ ਦਲ ਕਾਂਗਰਸ ਅਤੇ ਭਾਜਪਾ ਤੋਂ ਦੁਖੀ ਹਨ।

  ਸਰਦਾਰ ਢੀਂਡਸਾ ਨੇ ਦੱਸਿਆ ਉਹ ਛੇਤੀ ਹੀ ਸਾਰੇ ਦਲਾਂ ਦੀ ਇੱਕ ਕਮੇਟੀ ਬਣਾ ਕੇ ਸਾਂਝਾ ਪ੍ਰੋਗਰਾਮ ਉਲੀਕ ਕੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਨਗੇ

[12:37 PM, 8/12/2021] Js Chibbar: ਭੀਮ ਆਰਮੀ ਦੇ ਨੇਤਾ ਚੰਦਰ ਸ਼ੇਖਰ ਰਾਜ ਸਭਾ ਮੈਂਬਰ ਸੁਖਦੇਵ ਢੀਂਡਸਾ ਨਾਲ ਪ੍ਰੈੱਸ ਕਾਨਫਰੰਸ ਚ ਪੁੱਜੇ
[12:37 PM, 8/12/2021] Js Chibbar: ਢੀਂਡਸਾ ਨੇ ਕਿਹਾ ਕਿ ਲੋਕਾਂ ਦੁਿ ਇੱਛਾ ਕਿ ਇਕ ਸਾਂਝਾ ਫਰੰਟ ਬਣੇ…ਜਿਸਦੀ ਅੱਜ ਨੀਂਹ ਰੱਖਣ ਲੱਗੇ ਹਾਂ
[12:37 PM, 8/12/2021] Js Chibbar: ਅਜਾਦ ਸਮਾਜ ਪਾਰਟੀ ਵੀ ਸਯੁੰਕਤ ਅਕਾਲੀ ਦਲ ਨਾਲ ਜੁੜੀ
[12:37 PM, 8/12/2021] Js Chibbar: ਬਲਵੰਤ ਸਿੰਘ ਰਾਮੂਵਾਲੀਅ‍ਾਂ ਨੂੰ ਪੰਜਾਬ ਚ ਆਕੇ ਕੰਮ ਕਰਨ ਲਈ ਕਿਹਾ
[12:37 PM, 8/12/2021] Js Chibbar: ਢੀਂਡਸਾ ਨੇ ਕਿਹਾ ਕਿ ਉਹ ਲੋਕਾਂ ਦੀ ਇੱਛਾ ਮੁਤਾਬਿਕ ਸਰਕਾਰ ਬਣਾਉਣਾ ਚਾਹੁੰਦੇ ਨੇ
[12:37 PM, 8/12/2021] Js Chibbar: ਲੋਕ ਅਕਾਲੀ ਦਲ ਕਾਂਗਰਸ ਤੇ ਭਾਜਪਾ ਤੋ ਦੁਖੀ
[12:37 PM, 8/12/2021] Js Chibbar: ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਬਾਦਲ ਪਰਵਾਰ ਨੇ ਪੰਜਾਬ ਦਾ ਬੇੜਾ ਗਰਕ ਕੀਤਾ ….ਉਹਨਾਂ ਕਿਹਾ ਕਿ ਪੰਜਾਬ ਆਰਥਿਕ ਤੌਰ ਤੇ ਕੰਗਾਲ ਹੋ ਗਿਆ ਹੈ.
[12:37 PM, 8/12/2021] Js Chibbar: ਬਾਬੂ ਕਾਂਸੀ ਰਾਮ ਦੀ ਭੈਣ ਸਵਰਨ ਕੌਰ ਨੇ ਕਿਹਾ ਕਿ
ਮੇਰੇ ਭਰਾ ਨੇ ਕੌਮੀ ਪਾਰਟੀ ਬਣਾਈ ਸੀ ਜੋ ਹੁਣ ਖੇਰੂ ਖੇਰੂੰ ਹੋ ਗਈ…ਉਹਨਾਂ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ …
[12:37 PM, 8/12/2021] Js Chibbar: breaking
ਅਕਾਲੀ ਦਲ ਸੰਯੁਕਤ ਤੇ ਭੀਮ ਸੈਨਾ ਵਿੱਚ ਹੋਵੇਗਾ ਚੋਣ ਸਮਝੌਤਾ, ਢੀਂਡਸਾ ਨੇ ਬੁਲਾਈ ਪ੍ਰੈੱਸ ਕਾਨਫਰੰਸ

ਜੈ ਸਿੰਘ ਛਿੱਬਰ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਭੀਮ ਆਰਮੀ ਸੈਨਾ ਵਿਚਕਾਰ ਅਗਾਮੀ ਵਿਧਾਨ ਸਭਾ ਚੋਣਾਂ ਲਈ ਅੱਜ ਚੋਣ ਗੱਠਜੋੜ ‘ਤੇ ਮੋਹਰ ਲੱਗ ਸਕਦੀ ਹੈ। ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਆਰਮੀ ਸੈਨਾ ਦੇ ਪ੍ਰਧਾਨ ਚੰਦਰ ਸ਼ੇਖਰ ਵਿਚਕਾਰ ਸਿਆਸੀ ਗੱਠਜੋੜ ਨੂੰ ਲੈ ਕੇ ਸਾਰੀਆਂ ਤੰਦਾਂ ਬੁਣੀਆਂ ਜਾ ਚੁੱਕੀਆਂ ਹਨ ਸਿਰਫ਼ ਐਲਾਨ ਹੋਣਾ ਬਾਕੀ ਹੈ । ਅੱਜ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਦੁਪਹਿਰ ਬਾਰਾਂ ਵਜੇ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਪੱਤਰਕਾਰ ਮਿਲਣੀ ਬੁਲਾਈ ਹੈ ਦੱਸਿਆ ਜਾਂਦਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਚੰਦਰਸ਼ੇਖਰ ਸਾਂਝੇ ਤੌਰ ਤੇ ਇਸ ਪ੍ਰੈੱਸ ਕਾਨਫਰੰਸ ਦੌਰਾਨ ਰਾਜਸੀ ਗੱਠਜੋੜ ਦਾ ਐਲਾਨ ਕਰ ਸਕਦੇ ਹਨ । ਭੀਮ ਸੈਨਾ ਦਾ ਦੁਆਬੇ ਖਿੱਤੇ ਵਿਚ ਚੰਗਾ ਆਧਾਰ ਮੰਨਿਆ ਜਾਂਦਾ ਹੈ। ਬਹੁਜਨ ਸਮਾਜ ਪਾਰਟੀ ਤੋਂ ਬਾਗੀ ਆਗੂਆਂ ਅਤੇ ਦਲਿਤ …
[1:01 PM, 8/12/2021] Js Chibbar: ਸ੍ਰੋਮਣੀ ਅਕਾਲੀ ਦਲ ਕਿਰਤੀ ਦੇ ਪ੍ਰਧਾਨ ਬੂਟਾ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ…ਕਿਸਾਨੀ, ਨੌਜੁਆਨੀ.ਪੰਜਾਬ ਦਾ ਪਾਣੀ ਬਚਾਉਣ ਦੀ ਲੋੜ ਹੈ ..
[1:01 PM, 8/12/2021] Js Chibbar: ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਕਿਸਾਨਾਂ ਨੂੰ ਅੱਜ ਟਿੱਚਰਾਂ ਕੀਤੀਆਂ ਜ ਰਹੀਆਂ ਹਨ.ਉਹਨਾਂ ਕਿਹਾ ਰਾਜਨੀਤੀ ਦਾ ਵਪਾਰੀ ਕਰਨ ਹੋ ਗਿਆ ਜਿਸਨੂੰ ਮੁਕਤੀ ਕਰਨ ਦੀਲੋੜ ਹੈਉਹਨਾ ਪੰਜਾਬ ਦੇ ਲੋਕਾਂ ਨੂੰ ਬੁੱਧੂ ਨਾ ਬਣਨ ਦੀ ਅਪੀਲ ਕੀਤੀ
[1:01 PM, 8/12/2021] Js Chibbar: ਜਨਤਾ ਦਲ ਯਨਾਇਟਿਡ ਤੇ ਜਨਤਾ ਦਲ ਸੈੂਕੂਲਰ ਦਾ ਵੀ ਸਯੁੰਕਤ ਅਕਾਲੀ ਦਲ ਨੂੰ ਸਮਰਥਨ ਮਿਲਿਆ
[1:22 PM, 8/12/2021] Js Chibbar: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਭਾਜਪਾਆਕਾਲੀ ਦਲ ਤੇ ਕਾਂਗਰਸ ਕੋਲ ਬੇਹਤਾਸਾ ਪੈਸਾ ਜੋ ਟੈਲੀਵਿਜ਼ਨ ਤੇ ਸਮਾਂ ਖਰੀਦ ਕੇ ਆਪਣੀ ਗੱਲ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ….ਉਹਨਾਂ ਕਿਹਾ ਕਿ ਸੰਸਦ ਇਕ ਦਿਨ ਨਹੀਂ ਚੱਲ ਸਕਿਆ ..ਸਾਰੀਆਂ ਪਾਰਟੀਆਂ ਕਿਸਾਨਾਂ ਦੇ ਮੁੱਦੇ ਤੇ ਗੱਲ ਕਰਨੀਆਂਚਾਹੁੰਦੇ ਸਨ…ਪਰਸਰਕਾਰ ਨੇ ਕੋਈ ਗੱਲ ਨਹੀਂ ਸੁਣੀ…ਉਹਨਾਂ ਕਿਹਾ ਕਿ ਖੱਬੇ ਪੱਖੀ ਪਾਰਟੀਆਂ ਨਾਲ ਗੱਲਬਾਤ ਚੱਲ ਰਹੀ ਹੈ ਤੇ ਉਹਨਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ…
ਉਹਨਾਂ ਕਿਹਾ ਕਿ ਉਹ ਸਿਧਾਂਤਾਂ ਦੀ ਲੜ੍ਹਾਈ ਲੜ ਰਹੇ ਹਾਂ ..
ਕਮੇਟੀ ਬਣਾਕੇ ਸਾਝਾਂ ਪ੍ਰੋਗਰਾਮ ਬਣਾਕੇ ਉਮੀਦਵਾਰ ਚੋਣ ਮੈਦਾਨ ਵੀ ਉਤਾਰੇ ਜਾਣਗੇ….
ਉਹਨਾਂ ਕਿਹਾ ਕਿ ਅਸੀਂਅਕਾਲੀ ਦਲ ਅੰਦਰ ਬੈਠ ਕੇ ਲੜ੍ਹਾਈ ਲੜ ਰਹੇ ਸੀ ਪਰ ਜਦੋਂ ਗੱਲ ਨਾ ਮੰਨੀ ਤਾਂ ਅਸੀਂ ਅਕਾਲੀ ਦਲ ਨੂੰ ਛੱਡਿਆ…
ਉਹਨਾਂ ਕਿਹਾ ਕਿ ਕੋਈ ਬੰਦਾ ਮੇਰੇ ਤੇ ਇਲਜ਼ਾਮ ਨਹੀਂ ਲਗਾ ਸਕਦਾ….ਬਾਦਲ ਨੇ ਹਰੇਕ ਜਗ੍ਹਾ ਤੋ ਪੈਸੇ ਖਾਧੇ …
ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਬੰਦ ਕਮਰਾ ਮੀਟਿੰਗ ਕਰਕੇ ਬਾਹਰ ਗੱਲ ਨਾ …

Leave a Reply

Your email address will not be published. Required fields are marked *