ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਮੁਖੇ ਨੇ ਬੋਕਾਰੋ ਛਾਰਖੰਡ ਦੇ ਸਰਸਵਤੀ ਸ਼ੀਸ਼ੂ ਵਿਦਿਆ ਮੰਦਿਰ ਸਕੂਲ ਤੇ ਦੱਸਵੀਂ ਦੇ ਪੇਪਰ ਦੇਣ ਗਿਆ ਵਿਦਿਆਰਥੀ ਦੀ ਸਕੂਲ ਦੇ ਹੇਡ ਮਾਸਟਰ ਨੇ ਸ੍ਰੀ ਸਾਹਿਬ ਉਤਾਰਨ ਤੇ ਮਜਬੂਰ ਕਰ ਦਿੱਤਾ ਇਸ ਘਟੀਆ ਹਰਕਤ ਤੇ ਸੀ ਜੀ ਪੀ ਸੀ ਪ੍ਰਧਾਨ ਗੁਰਮੁੱਖ ਸਿੰਘ ਮੁਖੇ ਕੜੀ ਨਿੰਦਿਆ ਕੀਤੀ ਹੈ।ਗੁਰਮੁੱਖ ਸਿੰਘ ਨੇ ਕਿਹਾ ਕੀ ਸਕੂਲ ਆਰ ਐਸ ਐਸ ਸੰਚਾਲਿਤ ਕਰਦੀਆਂ ਔਰ ਇਹ ਘਟਨਾ ਵੀ ਆਰ ਐਸ ਐਸ ਦੇ ਇਸ਼ਾਰੇ ਤੇ ਹੋਈ ਹੈ।ਇਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਏ ਘਟ ਹੋਵੇਗੀ। ਗੁਰਮੁੱਖ ਸਿੰਘ ਕਿਹਾ ਕੀ ਦਾਸ ਸ੍ਰੀ ਅਮ੍ਰਿਤਸਰ ਸਾਹਿਬ ਵਿੱਖੇ ਹੈ।ਬੋਕਾਰੋ ਡੀ ਸੀ ਨਾਲ ਗਲਬਾਤ ਕਰਦਿਆ ਹੇਡ ਮਾਸਟਰ ਨੂ ਬਰਖਾਸਤ ਕਰਨ ਲਈ ਮੰਗ ਕੀਤੀ।ਅਤੇ ਬੋਕਾਰੋ ਦੇ ਪ੍ਰਧਾਨ ਗੁਰਨਾਮ ਸਿੰਘ ਗੋਮੋ ਦੇ ਪ੍ਰਧਾਨ ਦੇਵਿੰਦਰ ਸਿੰਘ ਜੀ ਨਾਲ ਗਲਬਾਤ ਕਰਦਿਆ ਕਿਹਾ ਕੀ ਡੀ ਸੀ ਨੁ ਮਿਲਕੇ ਹੇਡ ਮਾਸਟਰ ਤੇ ਕਾਰਵਾਈ ਕਰਨ ਲਈ ਮੰਗ ਕਰਨ। ਕਾਰਵਾਈ ਨਹੀ ਹੋਈ ਤਾਂ ਸੀ ਜੀ ਪੀ ਸੀ ਕੋਰਟ ਤੇ ਕਾਨੂੰਨੀ ਕਾਰਵਾਈ ਲਈ ਸੀਕਾਯਤ ਵਾਦ ਦਰਜ ਕਰੇਗੀ। ਜਿਸਦੇ ਨਾਲ ਅਗਾਂਹ ਤੋਂ ਕੋਈ ਇਸ ਤਰਹ ਦੀ ਹਰਕਤ ਨਾ ਕਰ ਸਕੇ।